ਸਾਡੇ ਨਾਲ ਕੰਮ ਕਰੋ

Delv ਦੇ ਹੱਬ ਚਲਾਉਣ ਵਾਲੇ ਲੋਕਾਂ ਨਾਲ ਕੰਮ ਕਰੋ।

ਚੰਗੇ ਆਪਰੇਸ਼ਨਜ਼ ਲਈ ਅਜਿਹੇ ਲੋਕ ਚਾਹੀਦੇ ਹਨ ਜੋ ਵੇਖ ਲੈਣ ਕਿ ਹਿਸਾਬ ਕਿੱਥੇ ਨਹੀਂ ਬੈਠ ਰਿਹਾ, ਅਤੇ ਬੈਠਣ ਤੱਕ ਕੰਮ ਵਿੱਚ ਲੱਗੇ ਰਹਿਣ।

ਇਸ ਕੰਮ ਪਿੱਛੇ ਦੀ ਅਸਲ ਗੱਲਇੱਕ ਪਲ ਚੁਣੋ

ਅਸਲੀ ਕੰਮ ਨੂੰ ਸਮਝੋ।

ਉਸ ਬੰਦੇ ਤੋਂ ਸ਼ੁਰੂ ਕਰੋ ਜੋ ਮਾਲ ਲੈ ਰਿਹਾ ਹੈ, ਰੂਟ ਤਿਆਰ ਕਰ ਰਿਹਾ ਹੈ ਜਾਂ ਦਿਨ ਬੰਦ ਕਰ ਰਿਹਾ ਹੈ।

ਦੱਸੋ ਕਿ ਤੁਸੀਂ ਕਿੱਥੇ ਫ਼ਿੱਟ ਹੁੰਦੇ ਹੋ।

ਦੱਸੋ ਕਿ ਤੁਸੀਂ ਟੀਮ ਲਈ ਕੀ ਲਿਆਉਂਦੇ ਹੋ ਅਤੇ ਕਿੱਥੇ ਕੰਮ ਕਰਨਾ ਚਾਹੋਗੇ। ਆਪਰੇਸ਼ਨਜ਼, ਸੁਪਰਵਿਜ਼ਨ, ਤਕਨਾਲੋਜੀ, ਫਾਇਨੈਂਸ ਅਤੇ ਪ੍ਰਸ਼ਾਸਨ ਵਿੱਚ ਦਿਲਚਸਪੀ ਦਾ ਸਵਾਗਤ ਹੈ। ਮੌਜੂਦਾ ਅਸਾਮੀਆਂ ਅਤੇ ਸ਼ਰਤਾਂ ਬਾਰੇ ਉਸੇ ਅਸਾਮੀ ਅਨੁਸਾਰ ਗੱਲ ਹੁੰਦੀ ਹੈ।

ਭਰਤੀ ਦੇ ਨਾਂ 'ਤੇ ਠੱਗੀ ਤੋਂ ਸਾਵਧਾਨ

Delv Express ਕਿਸੇ ਉਮੀਦਵਾਰ ਜਾਂ ਰਾਈਡਰ ਤੋਂ “ਰਜਿਸਟ੍ਰੇਸ਼ਨ” ਜਾਂ “ਜੁਆਇਨਿੰਗ” ਫ਼ੀਸ ਕਦੇ ਨਹੀਂ ਮੰਗਦੀ। ਜੇ ਕੋਈ ਆਪਣੇ ਆਪ ਨੂੰ Delv HR ਦਾ ਦੱਸ ਕੇ ਪੈਸੇ ਮੰਗੇ, ਤਾਂ ਉਹ ਅਸੀਂ ਨਹੀਂ ਹਾਂ। ਕਿਰਪਾ ਕਰਕੇ ਇਸਦੀ ਸੂਚਨਾ hello@delvexpress.com 'ਤੇ ਦਿਓ।

ਹੇਠਾਂ ਦਿੱਤਾ ਫ਼ਾਰਮ ਅੰਗਰੇਜ਼ੀ ਵਿੱਚ ਹੈ।

Sending your details is an expression of interest, not a job offer.